ਯਾਰੀਆਂ Yaarian Lyrics In Punjabi– Sidhu Moose Wala Lyrics

ਯਾਰੀਆਂ  Yaarian Lyrics In Punjabi– Sidhu Moose Wala Lyrics

Yaarian is sing by Sidhu Moose Wala. Yaarian song got Leaked on internet. The yaarian song is written by Sidhu Moose Wala and Composed by Mofusion. The song got leaked on 30 december 2019.
Yaaran Lyrics In Punjabi– Sidhu Moose Wala Lyrics

Yaarian Song Credits

Singer Sidhu Moose Wala
Lyrics Sidhu Moose Wala
Composer Mofusion

ਯੂ ਕੰਉ ਵੀ ਮਕੇ ਮਨੀ
ਵੀ ਈਟ , ਵੀ ਪਾਈ
ਥੰਕ ਯੂ

ਹੋ ਪਹਾੜ’ਦਾ ਸਰੀਰ ਗੁੱਸਾ ਬਾਲ ਅੰਗਰਾਂ
ਗੋਲੀ ਉੱਤੇ ਮੁਕਦੀ ਗਰਾਰੀ ਆਦਿ ਨੀ

ਹੋ ਪਹਾੜ ’ਦਾ ਸਰੀਰ ਗੁੱਸਾ ਬਾਲ ਅੰਗਰਾਂ
ਗੋਲੀ ਉੱਤੇ ਮੁਕਦੀ ਗਰਾਰੀ ਆਦਿ ਨੀ
ਐਂਟੀਆਂ ਦਾ ਜੀਣਾ ਦੁਸ਼ਵਾਰ ਹੋ ਗਯਾ
ਕਾਹਦੀ ਐਨਾ ਜੱਟਾ ਦੇ ਜਵਾਨੀ ਚੜ੍ਹੀ ਨੀ
ਸੱਜਰਾ ਸਵੇਰ ਜਿਹੜਾ ਵੈਰ ਭਲੁਗਾ
ਜੋੜਿਆ ਨਾ ਜੁਡੂ ਹਿੱਕ ਤਾਂ ਕਹਿਣੇ ਆਂ

ਯਾਰੀਆਂ ਨਿਭਾਈਏ ਬੀਬਾ ਜਿੰਦ ਵੇਚ ਕੇ
ਮਿਲਦੀ ਲੜਾਈ ਜਿਥੇ ਮੁੱਲ ਲੈਣੇ ਆਂ
ਯਾਰੀਆਂ ਨਿਭਾਈਏ ਬੀਬਾ ਜਿੰਦ ਵੇਚ ਕੇ
ਮਿਲਦੀ ਲੜਾਈ ਜਿਥੇ ਮੁੱਲ ਲੈਣੇ ਆਂ

ਮੋਫੂਸੀਓਂ ਬੇਬੀ

ਹੋ ਗੀਤ , ਹਿੱਟ ਮੁੰਡਾ ਹੀਤ ਮਨ ਬੱਲੀਏ
ਮਿੰਦ ਇਕ ਝਾਕਦੀ ਕਿ ਤੈਂਡੜਾ ਤੈਂਡੜਾ ਨੀ
ਸਿੱਧੂ ਮੂਸੇ ਵਾਲਾ ਹੈਗਾ ਕੌਣ ਪੁੱਛ ਨੀ
ਮੇਰਾ ਜਦੋਂ ਕਿਥੇ ਜੇਹੜਾ ਵੱਜਿਆ ਕੈਨੇਡਾ ਨੀ
ਨਾਮ ਜਿਥੇ ਲਾਵਣੇਗੀ ਸਲੂਟ ਵੱਜਣੇ
ਹੋ ਗੈਂਗ ’ਆਂ ਤੇਯਾ ਤੇਰਾ ਤੇਰਾ ਵਿਚ ਰਹਿਣੇ ਆਂ

ਹੋ ਯਾਰੀਆਂ ਨਿਭਾਈਏ ਬੀਬਾ ਜਿੰਦ ਵੇਚ ਕੇ
ਮਿਲਦੀ ਲੜਾਈ ਜਿਥੇ ਮੁੱਲ ਲੈਣੇ ਆਂ
ਯਾਰੀਆਂ ਨਿਭਾਈਏ ਬੀਬਾ ਜਿੰਦ ਵੇਚ ਕੇ
ਮਿਲਦੀ ਲੜਾਈ ਜਿਥੇ ਮੁੱਲ ਲੈਣੇ ਆਂPost a Comment

0 Comments