ਵਿਹਰ ਬੇਬੀ ਵਿਹਰ Where Baby Where Song Lyrics In Punjabi - Gippy Grewal Lyrics

ਵਿਹਰ ਬੇਬੀ ਵਿਹਰ Where Baby Where Song Lyrics In Punjabi - Gippy Grewal Lyrics

Where Baby where song was sung by Gippy Grewal.Where baby where is written by Jaani.The music of this song is given by Sukhe Muzical Doctorz.Where baby where song were released on 3 January 2020.
Where Baby Where Song Lyrics In Punjabi - Gippy Grewal Lyrics

Where Baby Where Song Credits

Singer Gippy Grewal Ft. Amanda Cerny
Lyrics Jaani
Music Sukhe Muzical Doctorz
Video Baljit Singh DeoLyrics

ਵਿਹਰ  ਬੇਬੀ ਵਿਹਰ !

ਅੱਜ ਪੈਰਾਂ ਵਿਚ ਪਾਕੇ ਗਉੱਚਿ ਸੁੱਚੀ ਕਿਥੇ ਚਲੇ ਹੋ
ਗੱਡੀ ਕਾਲੇ ਸ਼ੀਸ਼ਿਆਂ ਵਾਲੀ ਤੇ ਉੱਤੋਂ ਤੁਸੀ ਕੱਲੇ ਹੋ
ਅੱਜ ਪੈਰਾਂ ਵਿਚ ਪਾਕੇ ਗਉੱਚਿ ਸੁੱਚੀ ਕਿਥੇ ਚਲੇ ਹੋ
ਗੱਡੀ ਕਾਲੇ ਸ਼ੀਸ਼ਿਆਂ ਵਾਲੀ ਤੇ ਉੱਤੋਂ ਤੁਸੀ ਕੱਲੇ ਹੋ

ਨਿਗਾਹ ਸੱਦੇ ਵੱਲ ਮਾਰ
ਸਲੋਵ ਕਰ ਲੈ ਤੇਰੀ ਕਾਰ
ਅੱਜ ਤੇਰੇ ਨਾਲ ਤੀਜੀ ਵਾਰੀ
ਹੋਇਆ ਮੈਨੂੰ ਪਿਆਰ

ਪਾਈਆਂ ਉਹ ਹੀਲ’ਆਂ ਤੇ ਪਾਕੇ ਫਿਰਦੇ ਛੱਲੇ ਹੋ
ਅੱਜ ਪੈਰਾਂ ਵਿਚ ਪਾਕੇ ਗਉੱਚਿ ਸੁੱਚੀ ਕਿਥੇ ਚਲੇ ਹੋ
ਗੱਡੀ ਕਾਲੇ ਸ਼ੀਸ਼ਿਆਂ ਵਾਲੀ ਤੇ ਉੱਤੋਂ ਤੁਸੀ ਕੱਲੇ ਹੋ

ਹੋ ਲੱਕ ਤੇਰਾ ਤੱਕ ਕੇ ਬਾਰੀਕ ਮਾਰਜਾਣੀਏ
ਹੋ ਜਿਹੜੇ ਸੀ ਬਿਮਾਰ ਹੋ ਗਏ ਠੀਕ ਮਾਰਜਾਣੀਏ
ਹੋ ਲੱਕ ਤੇਰਾ ਤੱਕ ਕੇ ਬਾਰੀਕ ਮਾਰਜਾਣੀਏ
ਹੋ ਜਿਹੜੇ ਸੀ ਬਿਮਾਰ ਹੋ ਗਏ ਠੀਕ ਮਾਰਜਾਣੀਏ

ਤੈਨੂੰ ਦੇਖ ਕੁੜੀਆਂ ਦੇ ਸਾਹ ਹੀ ਨਿਕਲ ਗਏ
ਜਾਣੀ ਦੀ ਤਾਂ ਨਿਕਲ ਗਈ ਚੀਖ ਮਾਰਜਾਣੀਏ

ਜਿਹੜੇ ਛੇੜ ਦੇ ਆ ਤੈਨੂੰ ਅੱਪਾਂ ਰੱਜ ਕੇ ਥੱਲੇ ਹੋ
ਅੱਜ ਪੈਰਾਂ ਵਿਚ ਪਾਕੇ ਗਉੱਚਿ ਸੁੱਚੀ ਕਿਥੇ ਚਲੇ ਹੋ
ਗੱਡੀ ਕਾਲੇ ਸ਼ੀਸ਼ਿਆਂ ਵਾਲੀ ਤੇ ਉੱਤੋਂ ਤੁਸੀ ਕੱਲੇ ਹੋ

ਹੋ ਕਦੇ ਇਥੇ ਕਦੇ ਓਥੇ , ਨੀ ਤੂੰ ਕ੍ਯੂਂ ਨੀ ਟਿਕਦੀ
ਹੋ ਜਾ ਬੇਬੀ , ਹੋ ਜਾ ਬੇਬੀ ਤੂੰ ਇਕ ਦੀ
ਸੱਦੇ ਕੋਲੋਂ ਲੰਘ ਦੇ ਆ ਹੇਠ ਜੋੜ ਕੇ
ਨੀ ਤੂੰ ਜਿਹੜੇ ਕਲਾਕਾਰ ਨਾਲ ਫੋਟੋ ਖਿੱਚ ਦੀ

ਹੋ ਕਦੇ ਇਥੇ ਕਦੇ ਓਥੇ , ਨੀ ਤੂੰ ਕ੍ਯੂਂ ਨੀ ਟਿਕਦੀ
ਹੋ ਜਾ ਬੇਬੀ , ਹੋ ਜਾ ਬੇਬੀ ਤੂੰ ਇਕ ਦੀ
ਸੱਦੇ ਕੋਲੋਂ ਲੰਘ ਦੇ ਆ ਹੇਠ ਜੋੜ ਕੇ
ਨੀ ਤੂੰ ਜਿਹੜੇ ਕਲਾਕਾਰ ਨਾਲ ਫੋਟੋ ਖਿੱਚ ਦੀ

ਤੁਸੀ ਫੈਨ ਓ ਜਿੰਨਾ ਦੇ , ਸੱਦੇ ਪੈਰਾਂ ਥੱਲੇ ਹੋ
ਅੱਜ ਪੈਰਾਂ ਵਿਚ ਪਾਕੇ ਗਉੱਚਿ ਸੁੱਚੀ ਕਿਥੇ ਚਲੇ ਹੋ
ਗੱਡੀ ਕਾਲੇ ਸ਼ੀਸ਼ਿਆਂ ਵਾਲੀ ਤੇ ਉੱਤੋਂ ਤੁਸੀ ਕੱਲੇ ਹੋ

ਅੱਜ ਪੈਰਾਂ ਵਿਚ ਪਾਕੇ
ਅੱਜ ਪੈਰਾਂ ਵਿਚ ਪਾਕੇ
ਕਿਥੇ ਚੱਲੇ ਹੋ
ਉੱਤੋਂ ਤੁਸੀ ਕੱਲੇ ਹੋ

ਮਿਊਜ਼ਿਕਲ ਡੋਕਟਰਜ !

Post a Comment

0 Comments