ਤੇਰੇ ਲਾਰੇ Tere Laare Lyrics In Punjabi - Kulwinder Billa Lyrics

ਤੇਰੇ ਲਾਰੇ Tere Laare Lyrics In Punjabi  - Kulwinder Billa Lyrics

Tere Laare was sung by Kulwinder Billa and Chetan.Tere Laare lyrics is written by raas.The music is given by Akash Jandu. Tere Laare song lable under Geet MP3.

Tere Laare Lyrics In Punjabi  - Kulwinder Billa Lyrics

Tere Laare Song Credits

Singer Chetan,
Kulwinder Billa
Lyrics Raas
Music Akash Jandu
Composer Raas
Music Label Geet MP3

Lyrics

ਤੇਰੇ ਲਾਰੇ ਆ ਦੀ ਭਰ ਗਈ ਕਿਤਾਬ ਸੋਹਣੀਏ
ਹੁਣ ਤਾਂ ਮੈਨੂੰ ਕਰਦੇ ਤੂੰ ਆਜ਼ਾਦ ਸੋਹਣੀਏ
ਤੇਰੇ ਲਾਰੇ ਆ ਦੀ ਭਰ ਗਈ ਕਿਤਾਬ ਸੋਹਣੀਏ
ਹੁਣ ਤਾਂ ਮੈਨੂੰ ਕਰਦੇ ਤੂੰ ਆਜ਼ਾਦ ਸੋਹਣੀਏ

ਮੇਰੇ ਬਾਅਦ ਮੇਰੀ ਸ਼ਾਇਰੀ ਨੂੰ ਬੈਠ ਪੜ੍ਹੇਂਗੀ
ਝੂਠ ਬੋਲ ਬੋਲ ਕੇ ਕੀੜੇ ਨਾਲ ਲੜੇੰਗੀ
ਹਾਂ..

ਮੇਰੀ ਜ਼ਿੰਦਗੀ ਚ ਖੁਸ਼ੀਆਂ ਲੈਕੇ ਤੂੰ ਹੀ ਆਈ ਸੀ
ਤੂੰ ਹੀ ਆ ਸੀ ਕੀਤਾ ਆਏ ਉਦਾਸ ਸੋਹਣੀਏ
ਤੇਰੇ ਲਾਰੇ ਆ ਦੀ ਭਰ ਗਈ ਕਿਤਾਬ ਸੋਹਣੀਏ
ਹੁਣ ਤਾਂ ਮੈਨੂੰ ਕਰਦੇ ਤੂੰ ਆਜ਼ਾਦ ਸੋਹਣੀਏ

ਤੂੰ ਨਾ ਮੇਰੀ ਸੀ ਤੇ ਮੇਰੀ ਹੋਣੀ ਵੀ ਨਾਈ
ਮੈਂ ਤੇ ਤੇਰਾ ਸੀ ਤੇ ਬਸ ਤੇਰਾ ਰਹੂੰਗਾ
ਮਾਰ ਜੇ ਮੈਂ ਗਿਆ ਤੂੰ ਚੇਨ ਨਾਲ ਰਹੇਂਗੀ
ਖੁਸ਼ੀਆਂ ਦੇਵੇ ਰੱਬ ਨੂੰ ਮੈਂ ਕਹੂੰਗਾ

ਤੂੰ ਨਾ ਮੇਰੀ ਸੀ ਤੇ ਮੇਰੀ ਹੋਣੀ ਵੀ ਨਾਈ
ਮੈਂ ਤੇ ਤੇਰਾ ਸੀ ਤੇ ਬਸ ਤੇਰਾ ਰਹੂੰਗਾ
ਮਾਰ ਜੇ ਮੈਂ ਗਿਆ ਤੂੰ ਚੇਨ ਨਾਲ ਰਹੇਂਗੀ
ਖੁਸ਼ੀਆਂ ਦੇਵੇ ਰੱਬ ਨੂੰ ਮੈਂ ਕਹੂੰਗਾ

ਸ਼ਾਮ ਨੂੰ ਮੈਂ ਤੈਨੂੰ ਸੋਚ ਸੋਚ ਮਾਰਦਾ ਹਾਂ
ਸ਼ਰਾਬ ਨਾਲ ਤੇਰੀਆਂ ਹੀ ਗੱਲਾਂ ਕਰਦਾ ਹਾਂ

ਉਮੀਦ ਹੈ ਕੇ ਮਾਰ ਦੇਗੀ ਪਹਿਲਾ ਮੈਨੂੰ ਤੂੰ
ਨਾਈ ਤੇ ਮਾਰ ਦੇਗੀ ਤੇਰੀ ਯਾਦ ਸੋਹਣੀਏ
ਤੇਰੇ ਲਾਰੇ ਆ ਦੀ ਭਰ ਗਈ ਕਿਤਾਬ ਸੋਹਣੀਏ
ਹੁਣ ਤਾਂ ਮੈਨੂੰ ਕਰਦੇ ਤੂੰ ਆਜ਼ਾਦ ਸੋਹਣੀਏ

ਮੈਨੂੰ ਵੀ ਪੁਕਾਰਿਆ ਤੂੰ ਲੈਕੇ ਓਹਦਾ ਨਾਮ
ਨਾਲ ਮੇਰੇ ਰਹਿੰਦਿਆਂ ਵੀ ਗੱਲਾਂ ਓਹਦੀ ਆ
ਹੱਲੇ ਵੀ ਤੂੰ ਸੋਚ ਦੀ ਆਏ ਮੇਰੇ ਬਾਰੇ ਨੀ
ਕੁਝ ਤਾਂ ਰੱਖ ਲਾਇ ਤੂੰ ਇੱਜ਼ਤਾਂ ਓਹਦੀ ਆ

ਮੈਨੂੰ ਵੀ ਪੁਕਾਰਿਆ ਤੂੰ ਲੈਕੇ ਓਹਦਾ ਨਾਮ
ਨਾਲ ਮੇਰੇ ਰਹਿੰਦਿਆਂ ਵੀ ਗੱਲਾਂ ਓਹਦੀ ਆ
ਹੱਲੇ ਵੀ ਤੂੰ ਸੋਚ ਦੀ ਆਏ ਮੇਰੇ ਬਾਰੇ ਨੀ
ਕੁਝ ਤਾਂ ਰੱਖ ਲਾਇ ਤੂੰ ਇੱਜ਼ਤਾਂ ਓਹਦੀ ਆ

ਮੇਰੇ ਜਿੰਨਾ ਕਿਥੇ ਉਹ ਪਿਆਰ ਕਰੇਗਾ
ਉਹ ਵੀ ਬਸ ਤੇਰੇ ਨਾਲ ਮਾਨ ਭਰੇਗਾ

ਜਿਵੇਂ ਛੱਡ ਗਈ ਆਏ ਮੈਨੂੰ ਤੂੰ ਬਿਤਾ ਕੇ ਦਿਨ ਨੀ
ਉਹ ਵੀ ਛੱਡ ਜੁ ਬਿਤਾ ਕੇ ਰਾਤ ਸੋਹਣੀਏ
ਤੇਰੇ ਲਾਰੇ ਆ ਦੀ ਭਰ ਗਈ ਕਿਤਾਬ ਸੋਹਣੀਏ
ਹੁਣ ਤਾਂ ਮੈਨੂੰ ਕਰਦੇ ਤੂੰ ਆਜ਼ਾਦ ਸੋਹਣੀਏ


Post a Comment

0 Comments