Mitran Da Naa LYRICS In Punjabi - Ninja Lyrics

Mitran Da Naa LYRICS In Punjabi - Ninja Lyrics

Mitran Da Naa latest punjabi song was sung by Ninja.Mitran Da Naa lyrics was witten by Pardeep Malak.Mitran Da Naa song was directed by Mahi.

Mitran Da Naa LYRICS In Punjabi - Ninja Lyrics

Mitran Da Naa Song Credits

Singer Ninja
Lyrics Pardeep Malak
Music Desi Crew
Music Label Desi Crew

Lyrics

ਹੋ ਜਾਏਗਾ ਸਵਾਹ ਕਿੱਤੇ ਲੱਗ ਜੀ ਨਾ ਲਾਗੇ
ਸੁਰਜਨ ਨੂੰ ਦਯਿ ਜਾਣਾ ਅੱਗ ਦੇ ਦਰਬੇ

ਸਟਾਰ ਤਾਂ ਬਥੇਰੇ
ਸਟਾਰ ਤਾਂ ਬਥੇਰੇ
ਸੁਨ ਹੈਗਾ ਓਨੇ ਐਂਡ ਓਨਲੀ
ਚੱਕ ਚ ਨਾ ਰਹਿ ਜਾਇ
ਸ਼ੱਕ ਚ ਨਾ ਰਹਿ ਜਾਇ
ਬਿਓਗ੍ਰਾਫੀ ਮਿੱਤਰਾਂ ਦੀ ਫੋਲ ਲਈ

ਜਾਂਦੇ ਆ ਸਾਰੇ ਫੱਟ ਉੱਤੇ ਲੂਂ ਵਾਂਗੂ ਲੱਗ ਕੇ
ਤੂੰ ਮਿੱਤਰਾਂ ਦਾ ਨਾ ਲਾਇ ਬੱਲੀਏ
ਸਾਰਾ ਖਾਦ ਜਾਉ ਜ਼ਮਾਨਾ ਖੂੰਜੇ ਲੱਗ ਕੇ
ਤੂੰ ਮਿੱਤਰਾਂ ਦਾ ਨਾ ਲਾਇ ਬੱਲੀਏ
ਕੇਹਰ ਨਾ ਲਾਇ ਬੱਲੀਏ
ਸਾਰਾ ਖਾਦ ਜਾਉ ਜ਼ਮਾਨਾ ਖੂੰਜੇ ਲੱਗ ਕੇ

ਦੇਸੀ ਕ੍ਰਾਊ ..

ਲੈਂਦੇ ਆ ਨੀ ਕੀਲ
ਲਾਉਣ ਫੀਲਰਆਂ ਦੀ ਫੀਲ
ਡੌਨਤ ਲਿਖੇ ਲਾਉਂਦੇ ਜਿਹੇ ਪਰਸਨ
ਕੱਚਾ ਜੱਟ ਖਾ ਜਾਇ-
ਜਿਹੜਾ ਆਉਂਦਾ ਆ ਜਾਇ-
ਸੂਟ ਨਹੀਓ ਆਉਂਦੇ ਜਦੋਂ ਹਾਦਖਾਂ
ਨਿੰਜਾ ਦਵੇ ਠੋਕ ਨੀ ਪਾਤਾਲ ਵਿਚੋਂ ਕੱਦ ਕੇ

ਤੂੰ ਮਿੱਤਰਾਂ ਦਾ ਨਾ ਲਾਇ ਬੱਲੀਏ
ਸਾਰਾ ਖਾਦ ਜਾਉ ਜ਼ਮਾਨਾ ਖੂੰਜੇ ਲੱਗ ਕੇ
ਤੂੰ ਮਿੱਤਰਾਂ ਦਾ ਨਾ ਲਾਇ ਬੱਲੀਏ
ਕੇਹਰ ਨਾ ਲਾਇ ਬੱਲੀਏ
ਸਾਰਾ ਖਾਦ ਜਾਉ ਜ਼ਮਾਨਾ ਖੂੰਜੇ ਲੱਗ ਕੇ

ਜਿਹੜੇ ਜਾਂਦੇ ਸੀ ਟਿੱਚ
ਭੋਂਕੇ ਮਿੱਤਰਾਂ ਦੇ ਵਿਚ
ਸਾਨੂੰ ਮਿਲਦੇ ਆ ਲੈਕੇ ਉਹ ਰਾਈਫਲਾਂ
ਰਾਖੀ ਗੋਦ ਨੇ ਬਲੈੱਸ
ਤਹਿਯੋੰ ਹੋਏ ਸੁੱਚਐੱਸ
ਵੇਖ ਮਾਲਕ ਚ ਲੱਗਦੀਆਂ ਮਹਿਫ਼ਿਲਾਂ
ਬੋਲ ਪ੍ਰਦੀਪ ਦੇ ਆ ਘਾਣ ਵਾਂਗੂ ਵੱਜਦੇ

ਤੂੰ ਮਿੱਤਰਾਂ ਦਾ ਨਾ ਲਾਇ ਬੱਲੀਏ
ਸਾਰਾ ਖਾਦ ਜਾਉ ਜ਼ਮਾਨਾ ਖੂੰਜੇ ਲੱਗ ਕੇ
ਤੂੰ ਮਿੱਤਰਾਂ ਦਾ ਨਾ ਲਾਇ ਬੱਲੀਏ
ਕੇਹਰ ਨਾ ਲਾਇ ਬੱਲੀਏ
ਸਾਰਾ ਖਾਦ ਜਾਉ ਜ਼ਮਾਨਾ ਖੂੰਜੇ ਲੱਗ ਕੇ

ਦਿਲ ਦੇ ਆਂ ਕਿੰਗ
ਨਾ ਕੋਇ ਬਾਲ ਨਾ ਕੋਇ ਬਿੰਗ
ਕੇਹੜਾ ਸਾਲ ਐਵੇਂ ਸਾਨੂੰ ਚਾਰ ਜੁ
ਗੱਲ ਜਦੋਂ ਆ ਗਈ
ਕੋਇ ਮਿੱਤਰਾਂ ਦੇ ਮੁੱਛ ਉੱਤੇ
ਸਿਖਰ ਦੁਪਹਿਰੇ ਚੰਨ ਛੱਡ ਦੁ
ਸਾਰੇ ਰੱਖ ਦੂੰਗਾ ਲੜ ਕੇ

ਤੂੰ ਮਿੱਤਰਾਂ ਦਾ ਨਾ ਲਾਇ ਬੱਲੀਏ
ਸਾਰਾ ਖਾਦ ਜਾਉ ਜ਼ਮਾਨਾ ਖੂੰਜੇ ਲੱਗ ਕੇ
ਤੂੰ ਮਿੱਤਰਾਂ ਦਾ ਨਾ ਲਾਇ ਬੱਲੀਏ
ਕੇਹਰ ਨਾ ਲਾਇ ਬੱਲੀਏ
ਸਾਰਾ ਖਾਦ ਜਾਉ ਜ਼ਮਾਨਾ ਖੂੰਜੇ ਲੱਗ ਕੇ


Post a Comment

0 Comments