Jinde Meriye Lyrics In Punjabi - Parmish Verma |Prabh Gill | Sonam Bajwa Lyrics

Jinde Meriye Lyrics In Punjabi - Parmish Verma |Prabh Gill | Sonam Bajwa  Lyrics

Jinde Meriye Song is latest Punjabi song sung by Prabh Gill. Jinde Meriye is from movie Jinde Meriye Starring Parmish Verma and Sonam Bajwa.Jinde Meriye song lyrics is given by Sukh Sohal.This song is lable under Times Music.


Jinde Meriye Lyrics In Punjabi - Parmish Verma |Prabh Gill | Sonam Bajwa  Lyrics

Jinde Meriye Song Credits

Singer Prabh Gill
Lyrics Sukh Soha
Composer Sukh Soha
Music DJ Strings
Music Label Times Music

Lyrics

ਤੂੰ ਕਮਲੀ ਹੋਗੀ ਪਯਾਰਾ ਦੇ ਵਿਚ
ਓਦੇ ਪਿਆਰ ਹਜ਼ਾਰਾਂ ਦੇ ਵਿਚ
ਕਮਲੀ ਹੋਗੀ ਪਯਾਰਾ ਦੇ ਵਿਚ
ਓਦੇ ਪਿਆਰ ਹਜ਼ਾਰਾਂ ਦੇ ਵਿਚ
ਤੂੰ ਰਾਹ ਵੀ ਓਹੀ ਚੁਣਿਆ
ਜੋ ਸੁਪਨਾ ਆਏ ਤੂੰ ਬੁਣਿਆ
ਓਥੇ ਨਾ ਹੋਰ ਕਿਸੇ ਆਉਣਾ

ਜਿੰਦੇ ਮੇਰੀਏ ਮਰਜ਼ੀ ਤੇਰੀ ਆਏ
ਓ ਤੁਰਦੇ ਤੁਰਦੇ ਮੁੱਕ ਜਾਣਾ
ਇਸ਼ਕ ਦੀ ਵੱਤਲ ਮੇਰੀਏ
ਜਿੰਦੇ ਮੇਰੀਏ ਮਰਜ਼ੀ ਤੇਰੀ ਆਏ
ਓ ਤੁਰਦੇ ਤੁਰਦੇ ਮੁੱਕ ਜਾਣਾ
ਇਸ਼ਕ ਦੀ ਵੱਤਲ ਮੇਰੀਏਏ

ਜਿੰਦੇ ਮੇਰੀਏ , ਜਿੰਦੇ ਮੇਰੀਏਏ , ਮੇਰੀਏ
ਜਿੰਦੇ ਮੇਰੀਏ , ਜਿੰਦੇ ਮੇਰੀਏਏ , ਮੇਰੀਏ
ਜਿੰਦੇ ਮੇਰੀਏ , ਜਿੰਦੇ ਮੇਰੀਏਏ , ਮੇਰੀਏ
ਜਿੰਦੇ ਮੇਰੀਏ , ਜਿੰਦੇ ਮੇਰੀਏਏ , ਮੇਰੀਏ
ਜਿੰਦੇ ਮੇਰੀਏ , ਜਿੰਦੇ ਮੇਰੀਏਏ , ਮੇਰੀਏ
ਜਿੰਦੇ ਮੇਰੀਏ , ਜਿੰਦੇ ਮੇਰੀਏਏ , ਮੇਰੀਏ

ਟੁਟਿਆ ਫੁਟਿਆ ਰਾਹ ਦੇ ਵਿਚ ਕੰਡੇ ਵੀ ਆਉਣੇ
ਯਾਰ ਬਿਨਾ ਤੈਨੂੰ ਰਾਹ ਮੰਜ਼ਿਲ ਦੇ ਲੱਗਣੇ ਨੀ ਸੋਹਣੇ
ਟੁਟਿਆ ਫੁਟਿਆ ਰਾਹ ਦੇ ਵਿਚ ਕੰਡੇ ਵੀ ਆਉਣੇ
ਯਾਰ ਬਿਨਾ ਤੈਨੂੰ ਰਾਹ ਮੰਜ਼ਿਲ ਦੇ ਲੱਗਣੇ ਨੀ ਸੋਹਣੇ

ਫਿਰ ਤੂੰ ਖੁਦ ਨੂੰ ਕਾਲੀਆ ਪਾਉਣਾ
ਤੇਰੇ ਕੋਲ ਕੋਈ ਨਾਈ ਹੋਣਾ
ਤੂੰ ਯਾਰ ਲਾਇ ਸਬ ਕਰੇਇ
ਓਟ ਪਿਆਰ ਵੀ ਨਾਇਯੋ ਸਾਰਿਆਂ
ਹੁਣ ਬੱਸ ਪੱਲੇ ਆਏ ਰੋਣਾ

ਜਿੰਦੇ ਮੇਰੀਏ ਮਰਜ਼ੀ ਤੇਰੀ ਆਏ
ਓ ਤੁਰਦੇ ਤੁਰਦੇ ਮੁੱਕ ਜਾਣਾ
ਇਸ਼ਕ ਦੀ ਵੱਤਲ ਮੇਰੀਏ
ਜਿੰਦੇ ਮੇਰੀਏ ਮਰਜ਼ੀ ਤੇਰੀ ਆਏ
ਓ ਤੁਰਦੇ ਤੁਰਦੇ ਮੁੱਕ ਜਾਣਾ
ਇਸ਼ਕ ਦੀ ਵੱਤਲ ਮੇਰੀਏਏ

ਜਾਂ ਸੂਲੀ ਤੇ ਤੰਗੀ ਆਏ ਕਿਊ ਆਪਣੇ ਚਾਹਵਾਂ ਦੀ
ਓਨੁ ਕੋਈ ਫਿਕਰ ਨਹੀਂ ਤੇਰੇ ਮੁਕਦੇ ਸਾਹਵਾਂ ਦੀ
ਜਾਂ ਸੂਲੀ ਤੇ ਤੰਗੀ ਆਏ ਕਿਊ ਆਪਣੇ ਚਾਹਵਾਂ ਦੀ
ਓਨੁ ਕੋਈ ਫਿਕਰ ਨਹੀਂ ਤੇਰੇ ਮੁਕਦੇ ਸਾਹਵਾਂ ਦੀ

ਕਿਧਰੇ ਯਾਰ ਨਜ਼ਰ ਨਾਈ ਆਉਣਾ
ਪੱਲੇ ਪੈਜੂ ਫਿਰ ਪਚਟੋਣਾ
ਸਹਿ ਹੋਣੀਆਂ ਨੀ ਬੇ ਰੱਖਿਆ
ਜਦ ਸਦਰ ਦਿਲ ਵਿਚ ਮੁੱਕਿਆ
ਕਦੇ ਕੋਈ ਲੱਗਣਾ ਨੀ ਸੋਹਣਾ

ਜਿੰਦੇ ਮੇਰੀਏ ਮਰਜ਼ੀ ਤੇਰੀ ਆਏ
ਓ ਤੁਰਦੇ ਤੁਰਦੇ ਮੁੱਕ ਜਾਣਾ
ਇਸ਼ਕ ਦੀ ਵੱਤਲ ਮੇਰੀਏ
ਜਿੰਦੇ ਮੇਰੀਏ ਮਰਜ਼ੀ ਤੇਰੀ ਆਏ
ਓ ਤੁਰਦੇ ਤੁਰਦੇ ਮੁੱਕ ਜਾਣਾ
ਇਸ਼ਕ ਦੀ ਵੱਤਲ ਮੇਰੀਏਏPost a Comment

0 Comments