Ik Supna Lyrics In Punjabi - Prabh Gill Lyrics


Ik Supna Lyrics In Punjabi - Prabh Gill Lyrics

Ik Supna is song sing by Prabh Gill.Newly Released Punjabi Song in 2020 is written by Vinder Nathumajra and music given by Gurcharan Singh. 

Ik Supna Lyrics In Punjabi - Prabh Gill Lyrics

Ik Supna Song Credits

Singer Prabh Gill
Lyrics Vinder Nathumajra
Music Gurcharan Singh

Lyrics

ਪਾਪਾ ਆਪ ਕਹਾਂ ਹੋ ਪਾਪਾ ..

ਰਾਤੀ ਸੁਪਨਾ ਇਕ ਅਜੀਬ ਵੇਖਿਆਂ ਮੈਂ ,
ਤੈਨੂੰ ਹੋਰ ਕਿਸੇ ਦੇ ਕਰੀਬ ਵੇਖਿਆਂ ਮੈਂ ,
ਰਾਤੀ ਸੁਪਨਾ ਇਕ ਅਜੀਬ ਵੇਖਿਆਂ ਮੈਂ ,
ਤੈਨੂੰ ਹੋੜ ਕਿਸੇ ਦੇ ਕਰੀਬ ਵੇਖਿਆਂ ਮੈਂ ..

ਤੂਤ ਗਏ ਤਾਰੇ ਸਾਰੇ ਦੇ ਸਾਰੇ ,
ਜਦ ਜਦ ਕੇ ਸੜ ਸੜ ਕੇ ,
ਤੈਨੂੰ ਦੂਰ ਮੇਰੇ ਤੋਂ ਕੋਈ ਲੈ ਜਾਂਦਾ ਸੀ ,
ਬਾਂਹ ਫੱੜ ਕੇ ..ਬਾਂਹ ਫੱੜ ਕੇ ..

ਰਾਤੀ ਸੁਪਨਾ ਇਕ ਅਜੀਬ ਵੇਖਿਆਂ ਮੈਂ ,
ਤੈਨੂੰ ਹੋਰ ਕਿਸੇ ਦੇ ਕਰੀਬ ਵੇਖਿਆਂ ਮੈਂ ..

ਮੈਂ ਸਾਹ ਦੇ ਪੰਖੇਰੂਆਂ ਨੂੰ ਅਣਖ ,
ਥੋੜੀ ਦੇਰ ਠਹਿਰ ਜਾ ਵੋ ,
ਵੋ ਹੋਰ ਕਿੰਨਾ ਕਹੁ ਗਿਰਦਾ ਆਏ ਮੈਨੂੰ ਵੇਖ ਲੈਣ ਦੋ ,
ਨਾ ਇੰਝ ਕੇਹੇਰਤਾ ਵੋ ..

ਵੋ ਗਲੇ ਲੱਗ ਕੇ ਹੱਸਿਆ ਆਏ ,
ਮੈਨੂੰ ਚੰਨ ਨੇ ਦੱਸਿਆ ਆਏ ,
ਵੋ ਗੱਲ ਰਾਤ ਦੀ ਕਾਲਜੇ ਰੱਦ ਕੇ ,
ਤੈਨੂੰ ਦੂਰ ਮੇਰੇ ਤੋਂ ਕੋਈ ਲੈ ਜਾਂਦਾ ਸੀ ,
ਬਾਂਹ ਫੱੜ ਕੇ ..ਬਾਂਹ ਫੱੜ ਕੇ ..

ਰਾਤੀ ਸੁਪਨਾ ਇਕ ਅਜੀਬ ਵੇਖਿਆਂ ਮੈਂ ,
ਤੈਨੂੰ ਹੋਰ ਕਿਸੇ ਦੇ ਕਰੀਬ ਵੇਖਿਆਂ ਮੈਂ …

ਮੈਂ ਵਿੰਦਰ ਆਂ ਬਹੀਜਿਯਾ ਅਣਖਾਂ ਟੋਹ ਪੁੱਛਾ ,
ਕਿ ਕਹਿਰ ਹੋ ਗਯਾ ਆਏ ,
ਜੋ ਆਪਣੇ ਵੱਧ ਨੇੜੇ ਸੀ ਮੇਰੇ ,
ਕਯੋਂ ਘਿਰ ਹੋ ਗਯਾ ਆਏ …

ਮੈਂ ਵਿੰਦਰ ਆਂ ਬਹੀਜਿਯਾ ਅਣਖਾਂ ਟੋਹ ਪੁੱਛਾ ,
ਕਿ ਕਹਿਰ ਹੋ ਗਯਾ ਆਏ ,
ਜੋ ਮੇਰੇ ਵਿਚ ਸੀ ਵੱਧ ਕੇ ਮੇਰੇ ਤੋਂ ,
ਕਯੋਂ ਘਿਰ ਹੋ ਗਯਾ ਆਏ ..

ਇਤਬਾਰ ਤੋੜ ਜੁ , ਮੁਖ ਇੰਝ ਮੋੜ ਜੁ ,
ਜਿਹੜਾ ਕਾਂ ਕਾਂ ਬਣਕੇ ,
ਮੇਰੇ ਦਿਲ ਵਿਚ ਧੜਕੇ ,
ਤੈਨੂੰ ਦੂਰ ਮੇਰੇ ਤੋਂ ਕੋਈ ਲੈ ਜਾਂਦਾ ਸੀ ,
ਬਾਂਹ ਫੱੜ ਕੇ ..ਬਾਂਹ ਫੱੜ ਕੇ ..

ਰਾਤੀ ਸੁਪਨਾ ਇਕ ਅਜੀਬ ਵੇਖਿਆਂ ਮੈਂ ,
ਤੈਨੂੰ ਹੋੜ ਕਿਸੇ ਦੇ ਕਰੀਬ ਵੇਖਿਆਂ ਮੈਂ …

ਰਾਤੀ ਸੁਪਨਾ ਇਕ ਅਜੀਬ ਵੇਖਿਆਂ ਮੈਂ ,
ਤੈਨੂੰ ਹੋੜ ਕਿਸੇ ਦੇ ਕਰੀਬ ਵੇਖਿਆਂ ਮੈਂ …


Post a Comment

0 Comments