ਨਖਰਾ Nakhra Song Lyrics in Punjabi | Deep money And Indeep bakhsi

ਨਖਰਾ Nakhra Song Lyrics in Punjabi | Deep money And Indeep bakhsi

The Nakhra Song is sung by Deep Money,Indeep Bakhsi and Gurlej Akhtar. The Nakhra song lyrics is written by Indeep bakshi,shivjot  and the music is also given by indeep. The Nakhra song is lable under T-series and released on 28 December 2019.


ਨਖਰਾ Nakhra Song Lyrics in Punjabi | Deep money And Indeep bakhsiNAKHRA Song Credits

Singer Deep money, Gurlej Akhtar
Lyrics Indeep Bakshi,Shivjot, Mintu Sohi
Music Indeep Bakshi
Music Label T-series
Lyrics 


ਚਨਾਂ ਵੇ ਚਨਾਂ ਵੇ 

ਮੈਨੂੰ ਬੈਗ ਮੰਗਾ ਦੇ 
ਚਨਾਂ ਵੇ ਚਨਾਂ ਵੇ 
ਮੈਨੂੰ ਬੈਗ ਮੰਗਾ ਦੇ 
ਬੈਗ ਮੰਗਦੇ ਵੰਡੇ ਦਾ 
ਹਾਏ ਨਖਰਾ ...
ਨਖਰਾ ਵੇ ਤੇਰੀ ਏਏ ਕੈੰਡੀ ਦਾ 
ਵੇ ਨਖਰਾ 
ਨਖਰਾ ਵੇ ਤੇਰੀ ਏਏ ਕੈੰਡੀ ਦਾ 
ਵੇ ਨਖਰਾ 
ਲੈ ਸੋਨੀਏ ਮਈ ਤੈਨੂੰ
ਬੈਗ ਮੰਗਾ ਤਾ 
ਏਨਾ ਸੋਨੀਏ ਮੈ ਤੈਨੂੰ 
ਬੈਗ ਮਗਤਾ ਵੰਡੇ ਦਾ 
ਤੇਰਾ ਨਖਰਾ 
ਨਖਰਾ ਵੇ ਮੇਰੀ ਏਏ ਕੈੰਡੀ ਦਾ ਹਾਏ ਕੈੰਡੀ ਦਾ 
ਵੇ ਨਖਰਾ 
ਨਖਰਾ ਵੇ ਮੇਰੀ ਏਏ ਕੈੰਡੀ ਦਾ ਹਾਏ ਕੈੰਡੀ ਦਾ 
ਵੇ ਨਖਰਾ 
ਚਾਕ ਲੋ ਗਲਾਸੀ ਹੋ ਜਾਓ ਕ੍ਰੇਜ਼ੀ 
ਦੀਪ ਮਨੀ ਨਾਲ ਇੰਦੀਪ ਬਕਸ਼ੀ 
ਪਾਰਟੀ ਹੋਣੀ ਨੋਨਸਟੋਪ 
ਯੂ ਕੰਉ ਵਿੱਥ ਈ ਮੀਆਂ 
ਨਾਰਰੋਵ ਸਲਵਾਰ ਨਾਲੇ ਉੱਚੀ ਹੀਲ ਗਉੱਚਿ ਦੇ
ਵੇ ਉੱਚੀ ਹੀਲ ਗਉੱਚਿ ਦੀ 
ਚਾਰੇ ਪਾਸੇ ਗੱਲ ਹੋਗੀ ਜੱਟੀ ਦੀ ਬੇਔਟੀ ਦੀ 
ਵੇ ਜੱਟੀ ਦੇ ਬੇਔਟੀ ਦੀ 
ਨਾਰਰੋਵ ਸਲਵਾਰ ਨਾਲੇ ਉਚੇ ਹੀਲ ਗਉੱਚਿ ਦੀ 
ਚਾਰੇ ਪਾਸੇ ਗੱਲ ਜੱਟੀ ਦੀ ਬੇਔਟੀ ਦੇ ਬੇਔਟੀ ਦੀ 
ਵੇ ਰੰਗ ਖਿੜਦਾ ਦਾ 
ਖਿੜਦਾ ਵੇ ਰੰਗ ਲਾਇ ਮੈਂਦੀ ਦਾ 
ਵੇ ਨਖਰਾ 
ਨਖਰਾ ਵੇ ਮੇਰੀ ਏਏ ਕੈੰਡੀ ਦਾ 
ਹਾਏ ਨਖਰਾ 
ਨਖਰਾ ਵੇ ਤੇਰੀ ਏਏ ਕੈੰਡੀ ਦਾ 
ਹਾਏ ਨਖਰਾ 
ਨਖਰਾ ਵੇ ਮੇਰੀ ਏਏ ਕੈੰਡੀ ਦਾ 
ਹਾਏ ਨਖਰਾ 
ਨਖਰਾ ਵੇ ਮੇਰੀ ਏਏ ਕੈੰਡੀ ਦਾ 
ਹਾਏ ਨਖਰਾ 
ਨਖਰਾ ਵੇ ਤੇਰੀ ਏਏ ਕੈੰਡੀ ਦਾ 
ਹਾਏ ਨਖਰਾ 
ਹਾਈ ਹਾਈ ਹਾਈ ਮੇਰੀ ਸੋਨਾ ਮੇਰੀ ਬੇਬੀ ਵੂ 
ਛੋਟੀ ਛੋਟੀ ਬਾਟੇ ਪੈ ਲਾੜੀ ਤੇ ਕਿਊ 
ਮੰਨੇ ਕਿ ਬੇੜਾ ਮੰਨੇ ਕਿਸ ਬਾਤ ਡੇਰਾ 
ਜਿਸੇ ਪਿੱਛੇ ਪਾ ਲੋ 
ਦਾਰੂ ਪਹਿਲੇ ਡੂਯੋ ਓਮ 
ਦੂਜੀ ਡ੍ਰੇਸ ਨਹੀਂ ਲਾਕੇ ਦੋ ਗਾ
ਪਹਿਲੇ ਅਜ਼ਮਾ ਕੇ ਦੇਖ 
ਬਕੇ ਕਰਤਾ ਨਹੀਂ ਫਾਕੇ 
ਪਹਿਲੇ ਲੋ ਗਾ ਫੇਰ ਦੋ ਗਾ 
ਤੇਰੀ ਪੱਗ ਨਾਲ ਮੈਚਿੰਗ ਕਰ ਸਾਰੇ ਸੁਤਾ ਨੂੰ 
ਕਰੋਗੀ ਸਾਰੇ ਸੁਤਾ ਨੂੰ 
ਤੇਰਾ ਰੰਗ ਮੈਚ ਕਸ਼ਮੀਰ ਦੇ ਫਰੁਇਤਾ ਨੂੰ 
ਸਵੀਟ ਦੇ ਫਰੁਇਤਾ ਨੂੰ 
ਤੇਰੀ ਪੱਗ ਨਾਲ ਮੈਚਿੰਗ ਕਰ ਸਾਰੇ ਸੁਤਾ ਨੂੰ 
ਕਰੋਗੀ ਸਾਰੇ ਸੁਤਾ ਨੂੰ 
ਤੇਰਾ ਰੰਗ ਮੈਚ ਕਸ਼ਮੀਰ ਦੇ ਫਰੁਇਤਾ ਨੂੰ 
ਸਵੀਟ ਦੇ ਫਰੁਇਤਾ ਨੂੰ 
ਰੱਖੀ ਖ਼ਯਾਲ 
ਖ਼ਯਾਲ ਰੱਖੀ ਵੇ ਦਿਲ ਵਿੱਚ ਰਹਿੰਦੇ ਦਾ 
ਵੇ ਨਖਰਾ 
ਨਖਰਾ ਵੇ ਤੇਰੀ ਏਏ ਕੈੰਡੀ ਦਾ 
ਵੇ ਨਖਰਾ 
ਨਖਰਾ ਵੇ ਮੈਰੀ ਏਏ ਕੈੰਡੀ ਦਾ 
ਵੇ ਨਖਰਾ 
ਨਖਰਾ ਵੇ ਤੇਰੀ ਏਏ ਕੈੰਡੀ ਦਾ 
ਵੇ ਨਖਰਾ 
ਨਖਰਾ ਵੇ ਤੇਰੀ ਏਏ ਕੈੰਡੀ ਦਾ 
ਵੇ ਨਖਰਾ


Post a Comment

0 Comments