ਫਤੇਹਗਢ੍ਹ ਸਾਹਿਬ FATEHGARH SAHIB Lyrics in Punjabi | TARSEM JASSAR & KULBIR JHINJER Lyrics

ਫਤੇਹਗਢ੍ਹ ਸਾਹਿਬ FATEHGARH SAHIB Lyrics in Punjabi | TARSEM JASSAR & KULBIR JHINJER - Tarsem Jassar and Kulbir Jhinjer Lyrics

ਫਤੇਹਗਢ੍ਹ ਸਾਹਿਬ FATEHGARH SAHIB Lyrics in Punjabi | TARSEM JASSAR & KULBIR JHINJER - Tarsem Jassar and Kulbir Jhinjer LyricsFATEHGARH SAHIB Credits 

Song : Fatehgarh Sahib Singer : Tarsem Jassar and Kulbir Jhinjer Lyrics: Tarsem Jassar Music: Gill Saab Mix Master : Dense Video: Vehli Janta Films DOP: Garry Singh Editor: Vipin K Thakur Label : Vehli Janta RecordsLyrics

ਦੋ ਸੂਰੇ ਤੁਰ ਗਏ ਸੀ
ਕਚਿਹਰੀ ਵੱਲ ਨੂੰ ਹਿੱਕਾ ਤਾਣੀ
ਸ਼ੇਰ ਮਰਦ ਦੇ ਪੁੱਤਰ ਨੇ
ਐਂਵੇ ਤੂੰ ਬਛੜੇ ਨਾ ਜਾਣੀ
ਠੰਡੇ ਬੁਰਜ ਚ ਮੈ ਸਾਡੀ...
ਠੰਡੇ ਬੁਰਜ ਚ ਮੈ ਸਾਡੀ
ਬੈਠੀ ਆ ਦੇਖ ਸਮਾਧੀ ਲਈ |

ਫਤੇਹਗਢ੍ਹ ਸਾਹਿਬ ਜ੍ਹਿਨੀ ਧਰਤੀ ਨਾ
ਕੀਤੇ ਹੋਰ ਦੁਨੀਆਂ ਉੱਤੇ ਥਿਆਈ
ਨਿੱਕੀ ਉਮਰ ਤੇ ਸੋਚ ਉੱਚੀ
ਜ੍ਹਿਨਾਂ ਨੇ ਈਨ ਨਹੀਂ ਮੰਨੀ ਤਾਈ | 

ਭਾਈ ਮੋਤੀ ਰਾਮ ਮਹਿਰਾ
ਦੁੱਧ ਪਿਲਾਇਆ ਬਾਜ਼ੀ ਲਾਕੇ
ਭਾਈ ਮੋਤੀ ਰਾਮ ਮਹਿਰਾ
ਦੁੱਧ ਪਿਲਾਇਆ ਬਾਜ਼ੀ ਲਾਕੇ
ਉਸ ਥਾਂ ਤੇ ਸਿਰ ਝੁਕਦਾ
ਲਈ ਸੀ ਮੋਰਾ ਜਿਹੜੀ ਵਿਛਾਕੇ
ਦੀਵਾਨ ਟੋਡਰ ਮੱਲ ਸੂਰਾ
ਦੀਵਾਨ ਟੋਡਰ ਮੱਲ ਸੂਰਾ
ਬੈਠਾ ਘਰ ਵੀ ਵੇਚੇ ਭਾਈ |

ਫਤੇਹਗਢ੍ਹ ਸਾਹਿਬ ਜ੍ਹਿਨੀ ਧਰਤੀ ਨਾ
ਕੀਤੇ ਹੋਰ ਦੁਨੀਆਂ ਉੱਤੇ ਥਿਆਈ
ਨਿੱਕੀ ਉਮਰ ਤੇ ਸੋਚ ਉੱਚੀ
ਜ੍ਹਿਨਾਂ ਨੇ ਈਨ ਨਹੀਂ ਮੰਨੀ ਤਾਈ |

ਗੜ੍ਹੀ ਚਮਕੌਰ ਚ ਖੰਡੇ ਨੇ
ਮਾਛੀਵਾੜੇ ਸਰਨੇ ਟੇਡਾ
ਗੜ੍ਹੀ ਚਮਕੌਰ ਚ ਖੰਡੇ ਨੇ
ਮਾਛੀਵਾੜੇ ਸਰਨੇ ਟੇਡਾ
ਮਰਦ ਅੱਗਮੜ੍ਹ ਦੇ ਜਾਏ |

ਤਾਹੀ ਵਿੱਚ ਸੁਭਾਅ ਦੇ ਹੀੜਾ
ਇਹ ਵੀ ਉਹਦੇ ਵੀ ਪੁੱਤਰ ਨੇ
ਇਹ ਵੀ ਉਹਦੇ ਵੀ ਪੁੱਤਰ ਨੇ
ਜੋ ਐਥੇ ਜਾਂਦੇ ਲੰਗਰ ਲਾਈ
ਫਤੇਹਗਢ੍ਹ ਸਾਹਿਬ ਜ੍ਹਿਨੀ ਧਰਤੀ ਨਾ
ਕੀਤੇ ਹੋਰ ਦੁਨੀਆਂ ਉੱਤੇ ਥਿਆਈ
ਨਿੱਕੀ ਉਮਰ ਤੇ ਸੋਚ ਉੱਚੀ
ਜ੍ਹਿਨਾਂ ਨੇ ਈਨ ਨਹੀਂ ਮੰਨੀ ਤਾਈ |

ਸੇਵਾ ਇਸਨਾਨਾ ਦੀ ਜੱਸੜਾਂ ਤੂੰ ਵੀ ਦੇਖੇ ਕਰਕੇ
ਸੇਵਾ ਇਸਨਾਨਾ ਦੀ ਜੱਸੜਾਂ ਤੂੰ ਵੀ ਦੇਖੇ ਕਰਕੇ
ਜਿੱਥੇ ਚਰਨ ਫਰਜੰਦ ਦੇ ਉਥੇ ਮੱਥਾ ਦੇਖਲੇ ਧਰਕੇ
ਉੱਠ ਅੰਮ੍ਰਿਤ ਵੇਲੇ ਨੂੰ...
ਉੱਠ ਅੰਮ੍ਰਿਤ ਵੇਲੇ ਨੂੰ | 

ਉਥੇ ਜਾਕੇ ਝਰੂ ਲਾਈ
ਫਤੇਹਗਢ੍ਹ ਸਾਹਿਬ ਜ੍ਹਿਨੀ ਧਰਤੀ ਨਾ
ਕੀਤੇ ਹੋਰ ਦੁਨੀਆਂ ਉੱਤੇ ਥਿਆਈ
ਨਿੱਕੀ ਉਮਰ ਤੇ ਸੋਚ ਉੱਚੀ
ਜ੍ਹਿਨਾਂ ਨੇ ਈਨ ਨਹੀਂ ਮੰਨੀ ਤਾਈ |


Post a Comment

0 Comments